Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kathan. 1. ਬਿਆਨ, ਆਖਣ। 2. ਕਹਿਣ/ਬਿਆਨ ਕਰਨ ਤੋਂ। 1. discourse. 2. exposition, description. ਉਦਾਹਰਨਾ: 1. ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥ Raga Sireeraag 5, 96, 3:2 (P: 51). ਅਖਰ ਨਾਦ ਕਥਨ ਵਖੵਾਨਾ ॥ Raga Gaurhee 5, Baavan Akhree, 54:4 (P: 261). ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥ (ਭਾਵ ਉਪਦੇਸ਼). Raga Devgandhaaree 5, 31, 1:1 (P: 534). 2. ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥ Raga Vadhans 5, Chhant 3, 1:5 (P: 578).
|
English Translation |
n.m. utterance, remark, speech, especially of a wise or holy person, sermon advice, saying, maxim, dictum.
|
Mahan Kosh Encyclopedia |
ਸੰ. ਨਾਮ/n. ਕਹਿਣਾ. ਬਿਆਨ. “ਕਥਨ ਸੁਨਾਵਨ ਗੀਤ ਨੀਕੇ ਗਾਵਨ.” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|