Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kath⒤. ਆਖ/ਕਹਿ ਕੇ। uter, describe. ਉਦਾਹਰਨ: ਅਪਿਉ ਪੀਅਉ ਅਕਥੁ ਕਥਿ ਰਹੀਐ॥ (ਕਥਦੇ, ਕਹਿੰਦੇ). Raga Gaurhee 1, Asatpadee 15, 2:1 (P: 227). ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ Japujee, Guru Nanak Dev, 3:1 (P: 2). ਸਭ ਕਥਿ ਕਥਿ ਰਹੀ ਲੁਕਾਈ ॥ (ਗੱਲਾਂ ਕਰ ਕਰ). Raga Sorath, Kabir, 4, 3:2 (P: 655).
|
SGGS Gurmukhi-English Dictionary |
[P. v.] Say, describe, speak, tell
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ.ਵਿ. ਕਥਨ ਕਰਕੇ. ਆਖਕੇ. “ਕਥਿ ਕਥਿ ਕਥੀ ਕੋਟੀ ਕੋਟਿ ਕੋਟਿ.” (ਜਪੁ) ਕੋਟੀ (ਕ੍ਰੋੜਹਾ ਵਕਤਿਆਂ ਨੇ) ਕੋਟਿ (ਕ੍ਰੋੜ) ਕੋਟਿ (ਦਲੀਲਾਂ) ਨਾਲ ਕਹਿ ਕਹਿਕੇ ਕਥਨ ਕੀਤੀ ਹੈ. ਭਾਵ- ਅਨੇਕ ਪ੍ਰਕਾਰ ਅਤੇ ਅਨੰਤ ਵਾਰ ਆਖੀ ਹੈ. “ਸਚਾ ਸਬਦੁ ਕਥਿ.” (ਸ੍ਰੀ ਮਃ ੫) 2. ਦੇਖੋ- ਕੱਥ ੪. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|