Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kathee-alé. ਆਖੇ/ਮੰਨੇ ਜਾਂਦੇ ਹਨ। said. ਉਦਾਹਰਨ: ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥ Raga Goojree 1, Asatpadee 1, 5:1 (P: 503). ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥ (ਮੰਨੋ, ਸਮਝੋ, ਆਖੋ). Raga Goojree 1, Asatpadee 1, 7:1 (P: 503). ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥ (ਕਿਹਾ ਜਾਂਦਾ ਹੈ). Raga Raamkalee, Guru Nanak Dev, Sidh-Gosat, 61:1 (P: 844).
|
SGGS Gurmukhi-English Dictionary |
1. say, describe. 2. are said to be. 3. be described as.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|