Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋlee. ਕੇਲਾ। banna. ਉਦਾਹਰਨ: ਕਦਲੀ ਪੁਹਪ ਧੂਪ ਪਰਗਾਸ ॥ Raga Bhairo, Kabir, Asatpadee 1, 4:1 (P: 1162).
|
SGGS Gurmukhi-English Dictionary |
[Sk.n.] Banana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਕੇਲਾ। 2. ਕੰਬੋਜ ਦੇਸ਼ ਦਾ ਮ੍ਰਿਗ, ਜੋ ਸ੍ਯਾਹੀ ਮਿਲੇ ਭੂਰੇ ਰੰਗ ਦਾ ਹੁੰਦਾ ਹੈ। 3. ਆਸਾਮ ਅਤੇ ਬਰਮਾ ਵਿੱਚ ਹੋਣ ਵਾਲਾ ਇੱਕ ਬਿਰਛ, ਜਿਸ ਦੀ ਲੱਕੜ ਤੋਂ ਨੌਕਾ (ਬੇੜੀ) ਬਣਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|