Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋaa. ਹਟਾਉਣਾ। erase, efface, scratch out. ਉਦਾਹਰਨ: ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥ Raga Sireeraag 1, 7, 2:2 (P: 16).
|
Mahan Kosh Encyclopedia |
ਸੰ. ਕ੍ਰਿ.ਵਿ. ਕਬੀ. ਕਿਸੇ ਵੇਲੇ. ਕਦੀ. “ਜਗਸੁਖ ਮੇ ਉਰਝੈ ਨਹਿ ਕਦਾ.” (ਗੁਪ੍ਰਸੂ) 2. ਅ਼. [قدع] ਕ਼ਦਅ਼. ਨਾਮ/n. ਵਰਜਣ. ਹਟਾਉਣਾ. “ਨੀਲੀ ਸਿਆਹੀ ਕਦਾ ਕਰਣੀ.” (ਸ੍ਰੀ ਮਃ ੧) ਨੀਲੀ ਪੋਸ਼ਾਕ ਇਹ ਹੈ ਕਿ ਮਨ ਦੀ ਸ੍ਯਾਹੀ ਮਿਟਾਉਣੀ। 3. ਅ਼. [قدح] ਕ਼ਦਹ਼. ਪਾੜਨਾ. ਚੀਰਨਾ। 4. ਅੱਗ ਲਾਉਣੀ। 5. ਤਾਨਾ ਮਾਰਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|