Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaḋaaᴺch. ਕਦੀ ਵੀ। never, ever. ਉਦਾਹਰਨ: ਕਦਾਂਚ ਨਹ ਸਿਮਰੰਤਿ ਨਾਨਕ ਤੇ ਜੰਤ ਬਿਸਟਾ ਕ੍ਰਿਮਹ ॥ Raga Jaitsaree 5, Vaar 6, Salok, 5, 1:2 (P: 707).
|
Mahan Kosh Encyclopedia |
(ਕਦਾਚ, ਕਦਾਚਹ, ਕਦਾਚਹੁ, ਕਦਾਚਨ, ਕਦਾਚਿਤ, ਕਦਾਚਿਦ, ਕਦਾਪਿ, ਕਦਾਪੀ) ਕ੍ਰਿ. ਵਿ. ਸ਼ਾਯਦ। 2. ਕਭੀ. ਕਿਸੀ ਸਮੇਂ. ਕਿਸੇ ਵੇਲੇ. “ਕਦਾਚ ਨਹਿ ਸਿਮਰੰਤ ਨਾਨਕ.” (ਵਾਰ ਜੈਤ) “ਨਹਿ ਸਿਮਰੰਤ ਮਰਣੰ ਕਦਾਂਚਹ.” (ਸਹਸ ਮਃ ੫) “ਭਲੋ ਕਰਮ ਨਹਿ ਕੀਨ ਕਦਾਪੀ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|