Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kan. ਕੰਨ, ਸਰੀਰ ਦਾ ਸੁਣਨ ਵਾਲਾ ਅੰਗ। ears. ਉਦਾਹਰਨ: ਜਿਨਿ ਕਨ ਕੀਤੇ ਅਖੀ ਨਾਕੁ ॥ Raga Dhanaasaree 1, 5, 2:1 (P: 662).
|
Mahan Kosh Encyclopedia |
ਦੇਖੋ- ਕਣ। 2. ਕਰਣ. ਕੰਨ. “ਜਿਨ ਕਨ ਕੀਨੇ ਅਖੀ ਨਾਕ.” (ਧਨਾ ਮਃ ੧) 3. ਬੂੰਦ. “ਜਲ ਕਨ ਸੁਭਗ ਝਰੇ.” (ਪਾਰਸਾਵ) 4. ਕਨਕ ਦਾ ਸੰਖੇਪ. ਸੁਵਰਣ. ਸੋਨਾ. “ਊਚ ਭਵਨ ਕਨ ਕਾਮਨੀ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|