Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kanak. ਸੋਨੇ ਦਾ। golden. ਉਦਾਹਰਨ: ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥ Raga Sireeraag, Kabir, 3, 2:1 (P: 92).
|
SGGS Gurmukhi-English Dictionary |
[Sk. n.] Gold
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. gold; cf. ਕਣਕ.
|
Mahan Kosh Encyclopedia |
ਸੰ. ਨਾਮ/n. ਸੁਵਰਣ. ਸੋਨਾ. “ਕਨਕ ਕਟਿਕ ਜਲ ਤਰੰਗ ਜੈਸਾ” (ਸ੍ਰੀ ਰਵਿਦਾਸ) 2. ਧਤੂਰਾ. “ਕਨਕ ਕਨਕ ਤੇ ਸੌ ਗੁਨੋ ਮਾਦਕ ਮੇ ਅਧਿਕਾਇ.” (ਬਿਹਾਰੀ) 3. ਪਲਾਸ. ਢੱਕ। 4. ਕਣਿਕ. ਗੇਹੂੰ. ਗੰਦਮ ਅਤੇ ਉਸ ਦਾ ਆਟਾ. ਦੇਖੋ- ਕਣਿਕ ੨। 5. ਦੇਖੋ- ਛੱਪਯ ਦਾ ਭੇਦ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|