Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kapaat. ਦਰਵਾਜ਼ਾ। door, shutter. ਉਦਾਹਰਨ: ਖੁਲੑੜੇ ਕਪਾਟ ਨਾਨਕ ਸਤਿਗੁਰ ਭੇਟਤੇ ॥ Raga Sireeraag 5, Chhant 3ਡ, 2:2 (P: 80). ਕਹੁ ਨਾਨਕ ਗੁਰਿ ਖੋਲੇ ਕਪਾਟ ॥ (ਪਰਦੇ). Raga Gaurhee 5, 112, 4:1 (P: 188).
|
SGGS Gurmukhi-English Dictionary |
[1. Sk. n. 2. n.] 1. door. 2. (from Sk. Kapāla) skull, head
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. door leaf, screen.
|
Mahan Kosh Encyclopedia |
(ਕਪਾਟੰ) ਸੰ. ਨਾਮ/n. ਜੋ ਕ (ਹਵਾ) ਨੂੰ ਬਾਹਰ ਕੱਢੇ ਅਤੇ ਰੋਕੇ. ਕਵਾਟ. ਕਿਵਾੜ. ਤਖ਼ਤਾ। 2. ਭਾਵ- ਅਗ੍ਯਾਨ। 3. ਦਸਮਦ੍ਵਾਰ. ਤਾਲੂਆ। 4. ਕ (ਜਲ) ਨਾਲ ਭਿੱਜਿਆ ਪਟ. ਧੋਤਾ ਹੋਇਆ ਗਿੱਲਾ ਪਰਨਾ, ਜੋ ਸੰਧਿਆ ਕਰਮ ਸਮੇਂ ਮੋਢਿਆਂ ਪੁਰ ਰੱਖਣਾ ਵਿਧਾਨ ਹੈ. “ਦੁਇ ਧੋਤੀ ਵਸਤ੍ਰ ਕਪਾਟੰ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|