Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kapṛ. 1. ਕਪੜੇ, ਵਸਤਰ। 2. ਸ਼ਿਵ ਉਪਾਸ਼ਕ ਸਾਧੂਆਂ ਦਾ ਇਕ ਫਿਰਕਾ ਜੋ ਲੀਰਾਂ ਦੀ ਗੋਦੜੀ ਪਹਿਣਦੇ ਹਨ ਤੇ ਤੀਰਥ ਯਾਤਰਾ ਕਰਨ ਵਿਚ ਮੁਕਤੀ ਮੰਨਦੇ ਹਨ। 1. clothes, robes, vesture. 2. ascetics with tatters.
ਉਦਾਹਰਨਾ:
1. ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥ Raga Gaurhee 1, 13, 4:1 (P: 155).
2. ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ Raga Sorath, Kabir, 1, 2:1 (P: 654).

SGGS Gurmukhi-English Dictionary
1. clothes, garments. 3. dress up. 3. ascetics with tatters.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਦੇਖੋ- ਕਪੜਾ। 2. ਸੰ. ਕਾਰਪਟਿਕ. ਲੀਰਾਂ ਦੀ ਗੋਦੜੀ ਪਹਿਰਣ ਵਾਲਾ. “ਕਪੜ ਕੇਦਾਰੈ ਜਾਈ.” (ਸੋਰ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits