Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kab. 1. ਕਦੋਂ, ਕਿਸ ਵੇਲੇ। 2. ਕਦੀ ਵੀ। 3. ਕਦੇ, ਕਦੀ। 1. at times, sometimes. 2. never. 3. when. ਉਦਾਹਰਨਾ: 1. ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥ Raga Maajh 1, Vaar 21, Salok, 1, 2:1 (P: 148). 2. ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥ Raga Gaurhee 5, Sukhmanee 2, 6:4 (P: 264). 3. ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥ Raga Aaasaa 5, Chhant 4, 3:6 (P: 455).
|
SGGS Gurmukhi-English Dictionary |
1. at times, sometimes. 2. never. 3. when.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਕਦਾ. ਕਿਸ ਵੇਲੇ. ਕਦੋਂ. ਕਿਸ ਸਮੇਂ. “ਕਬ ਲਾਗੈ ਮਸਤਕ ਚਰਨਨ ਰਜ?” (ਭਾਗੁ ਕ) 2. ਨਾਮ/n. ਕਵਿ. ਕਾਵ੍ਯ ਰਚਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|