Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kab-hooᴺ. 1. ਕਦੀ ਵੀ। 2. ਕਦੇ, ਕਿਸੇ ਵੇਲੇ। 1. never. 2. at times, sometime. ਉਦਾਹਰਨਾ: 1. ਕਹੁ ਨਾਨਕ ਦੂਜੇ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥ Raga Sireeraag 4, Pahray 3, 2:6 (P: 76). 2. ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥ (ਕਦੀ). Raga Gaurhee 4, 49, 1:2 (P: 167). ਕਬਹੂੰ ਸਾਹਿਬੁ ਦੇਖਿਆ ਭੈਣ ॥ (ਕਦੀ). Raga Malaar 1, 9, 1:3 (P: 1257).
|
SGGS Gurmukhi-English Dictionary |
1. ever, at all. 2. sometimes, at times.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਬਹੁ, ਕਬਹੁਕ, ਕਬਹੂ, ਕਬਹੂਕ) ਕ੍ਰਿ.ਵਿ. ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ. “ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ.” (ਸਵੈਯੇ ਮਃ ੪ ਕੇ) “ਕਬਹੂ ਨ ਬਿਸਰਹੁ ਮਨ ਮੇਰੇ ਤੇ.” (ਨਟ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|