Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kabaaṛaa. ਮਾੜੀਆਂ ਵਸਤਾਂ ਨੂੰ ਚੰਗਾ ਕਰਕੇ ਦੱਸਨਾ ਅਰਥਾਤ ਗੱਪਾਂ ਮਾਰਨੀਆਂ (ਸ਼ਬਦਾਰਥ) ਉਸਤਤਿ (ਗੁਰੂ ਗ੍ਰੰਥ ਕੋਸ਼); ਮੰਦ ਕਰਮ (ਮਹਾਨਕੋਸ਼)। idle talk, worthless ways. ਉਦਾਹਰਨ: ਛੋਡਹੁ ਪ੍ਰਾਣੀ ਕੂੜ ਕਬਾੜਾ ॥ Raga Maaroo 1, Solhaa 6, 6:1 (P: 1025).
|
|