Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kabilaas. ਕੈਲਾਸ਼ ਪਰਬਤ। Kailash mountain. ਉਦਾਹਰਨ: ਕੋਟਿ ਮਹਾਦੇਵ ਅਰੁ ਕਬਿਲਾਸ ॥ Raga Bhairo, Kabir, Asatpadee 2, 1:2 (P: 1162).
|
SGGS Gurmukhi-English Dictionary |
[1. n.] 1. name of a king. 2. Kailash mountain
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਕੈਲਾਸ. ਨਾਮ/n. ਕ (ਪਾਣੀ) ਵਿੱਚ ਲਸ (ਚਮਕ) ਰਹੇ ਬਿੱਲੌਰ ਸਮਾਨ ਜੋ ਚਿੱਟਾ ਹੋਵੇ, ਸੋ ਕੈਲਾਸ. ਇਹ ਮਾਨਸਰਵੋਰ ਤੋਂ ੨੫ ਮੀਲ ਉੱਤਰ ਹੈ. ਪੁਰਾਣਾਂ ਅਨੁਸਾਰ ਇਹ ਚਾਂਦੀ ਦਾ ਪਹਾੜ ਸੁਮੇਰੁ ਦੇ ਪੱਛਮ ਹੈ. ਇਸ ਪੁਰ ਸ਼ਿਵ ਦਾ ਨਿਵਾਸ ਹੈ. “ਕੋਟਿ ਮਹਾਦੇਵ ਅਰੁ ਕਬਿਲਾਸ.” (ਭੈਰ ਅ: ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|