Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaa-i-ṇ⒰. ਕਮਾਉਂਦਿਆਂ, ਕਰਦਿਆਂ। committing, perpetrating. ਉਦਾਹਰਨ: ਸੂਖਹੁ ਦੁਖ ਭਏ ਨਿਤ ਪਾਪ ਕਮਾਇਣੁ ॥ (ਕੀਤਿਆਂ/ਕਰਦਿਆਂ). Raga Aaasaa 5, Chhant 11, 2:2 (P: 460).
|
Mahan Kosh Encyclopedia |
(ਕਮਾਇਣ) ਨਾਮ/n. ਅ਼ਮਲ ਵਿੱਚ ਲਿਆਂਦਾ ਕਰਮ. ਐਮਾਲ। 2. ਕ੍ਰਿ.ਵਿ. ਕਮਾਉਣ ਕਰਕੇ. ਕਮਾਨੇ ਸੇ. “ਪਾਪੀ ਪਚਿਆ ਆਪਿ ਕਮਾਇਣੁ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|