Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaaṇaa. 1. ਕਮਾਈ, ਕਮਾਇਆ ਹੋਇਆ। 2. ਕੀਤਾ ਹੋਇਆ ਅਮਲ। 3. ਭੁਗਤਨਾ, ਦੁਖ ਸਹਾਰਣਾ। 4. ਗ੍ਰਹਿਣ ਕੀਤਾ, ਸਿਮਰਿਆ। 5. ਵਰਤਿਆ ਜਾਂਦਾ ਹੈ, ਵਿਆਪਕ ਹੈ। 1. actions committed. 2. deed. 3. suffrer, endure, suffer. 4. practise. 5. used. ਉਦਾਹਰਨਾ: 1. ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿਤ੍ਰਾ ਉਠਿ ਚਲੇ ਕਮਾਣਾ ਸਾਥਿ ॥ (ਕਮਾਈ ਸਮੇਤ). Raga Sireeraag 5, Pahray, 4, 5:1 (P: 78). 2. ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ Raga Gaurhee 4, Vaar 30ਸ, 4, 2:7 (P: 316). 3. ਅਪਣਾ ਕੀਆ ਕਮਾਣਾ ॥ Raga Aaasaa 1, Vaar 9ਸ, 1, 2:9 (P: 467). 4. ਸੋ ਪੜਿਆ ਸੋ ਪੰਡਿਤੁ ਬੀਨਾ ਜਿਨੑੀ ਕਮਾਣਾ ਨਾਉ ॥ Raga Malaar 1, Vaar 22, Salok, 1, 2:3 (P: 1288). 5. ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ Raga Malaar 1, Vaar 25, Salok, 1, 2:17 (P: 1290).
|
SGGS Gurmukhi-English Dictionary |
1. committed actions. 2. practices, does. 3. used.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਕਮਾਇਆ. ਅ਼ਮਲ ਵਿੱਚ ਲਿਆਂਦਾ ਹੋਇਆ. “ਐਥੈ ਕਮਾਣਾ ਸੁ ਅਗੈ ਆਇਆ.” (ਮਾਰੂ ਸੋਲਹੇ ਮਃ ੩) 2. ਖੱਟਿਆ। 3. ਵਰਤੋਂ ਵਿੱਚ ਆਇਆ. “ਚਹੁ ਜੁਗਿ ਮਾਸ ਕਮਾਣਾ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|