Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaaṇæ. 1. ਕਰਨ ਨਾਲ, ਅਮਲਾਂ ਨਾਲ। 2. ਕਰਨ ਨਾਲ। 1. doing, actions. 2. practising, performing. ਉਦਾਹਰਨਾ: 1. ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥ (ਐਸੀ ਕਮਾਈ ਨਾਲ). Raga Goojree 3, Vaar 10ਸ, 3, 2:4 (P: 512). ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥ (ਕਰਮਾਂ ਦੀ ਕਮਾਈ ਕਰਕੇ). Raga Maajh 5, Din-Rain, 1:6 (P: 136). 2. ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ (ਕਰਨ ਨਾਲ). Raga Maajh 1, Vaar 2, Salok, 2, 2:4 (P: 138).
|
Mahan Kosh Encyclopedia |
ਕਮਾਉਣ ਤੋਂ. “ਕੂੜਿ ਕਮਾਣੈ ਕੂੜੋ ਹੋਵੈ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|