Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaanee. ਕੀਤੀ। perform, do. ਉਦਾਹਰਨ: ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ ॥ (ਕੀਤੀ). Raga Goojree 5, 6, 2:1 (P: 496).
|
SGGS Gurmukhi-English Dictionary |
1. performs, does. 2. practice/do!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. spring, roadspring;bracket.
|
Mahan Kosh Encyclopedia |
ਦੇਖੋ- ਕਮਾਣੀ। 2. ਫ਼ਾ. [کمانی] ਧਾਤੁ ਦੀ ਲਚਕਦਾਰ ਝੁਕਾਈ ਹੋਈ ਤੀਲੀ ਪੱਤਰਾ ਆਦਿਕ ਕੋਈ ਵਸਤੁ, ਜੋ ਦਬਾਉ ਪੈਣ ਤੋਂ ਦਬ ਜਾਵੇ, ਅਰ ਦਬਾਉ ਦੇ ਹਟਣ ਪੁਰ ਆਪਣੀ ਥਾਂ ਆਜਾਵੇ. ਅੰ. Spring. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|