Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaal⒰. ਕਬੀਰ ਦਾ ਪੁੱਤਰ (ਸ਼ਬਦਾਰਥ, ਮਹਾਨਕੋਸ਼, ਗੁਰੂ ਗਿਰਾਰਥ) ਕਮਾਲ ਦਾ, ਅਜੀਬ ਭਾਵ ਮੂਰਖ (ਦਰਪਣ); ਗੁਰੂ ਗ੍ਰੰਥ ਕੋਸ਼ ਦੋਵੇਂ ਅਰਥ ਦਿੰਦਾ ਹੈ। son of Bhagat Kabir. ਉਦਾਹਰਨ: ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥ Salok, Kabir, 115:1 (P: 1370).
|
SGGS Gurmukhi-English Dictionary |
amazing! (i.e, useless).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|