Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaavṇi-aa. 1. ਕਮਾਈ ਕਰਨਾ। 2. ਭੋਗਨਾ। 1. practise. 2. undergo, suffer. ਉਦਾਹਰਨਾ: 1. ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ ॥ Raga Maajh 3, Asatpadee 3, 2:3 (P: 110). 2. ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥ Raga Maajh 3, Asatpadee 8, 7:3 (P: 114).
|
|