Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaavḋé. 1. ਭੋਗਦੇ; ਕਰਦੇ। 2. ਕਰਦੇ। 3. ਧਾਰਨ ਕਰਦੇ, ਅਮਲ ਵਿਚ ਲਿਆਉਂਦੇ। 1. suffer; do. 2. commit. 3. act, execute. ਉਦਾਹਰਨਾ: 1. ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥ Raga Sireeraag 3, 42, 3:2 (P: 30). 2. ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥ Raga Sireeraag 3, 56, 4:2 (P: 36). 3. ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ ॥ Raga Sireeraag 3, Asatpadee 19, 5:2 (P: 65).
|
|