Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaavn⒤. 1. ਕਮਾਈ ਕਰਨ। 2. ਕਰਨ। 1. practise. 2. perform. ਉਦਾਹਰਨਾ: 1. ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥ Raga Maajh 3, Asatpadee 11, 7:2 (P: 116). 2. ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥ Raga Gaurhee 4, Vaar 33, Salok, 4, 2:3 (P: 317).
|
|