Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaavaa. ਕਰਨਾ, ਕੀਤੇ। done, committed. ਉਦਾਹਰਨ: ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ (ਸੇਵਾ ਕਰਾਂ). Raga Soohee 5, 54, 4:1 (P: 749). ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥ Raga Maajh 5, 40, 2:3 (P: 106).
|
SGGS Gurmukhi-English Dictionary |
practice, perform, do, achieve.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|