Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamaahee. 1. ਕਰਦੇ ਹਨ। 2. ਧਾਰਨ ਕਰੋ। 1. accomplish, perform. 2. practice, act, adopt. ਉਦਾਹਰਨਾ: 1. ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥ (ਕਰਦੇ ਹਨ). Raga Gaurhee 3, 35, 2:1 (P: 162). 2. ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ Raga Maaroo 3, Solhaa 16, 12:2 (P: 1060). ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥ (ਧਾਰਨ ਕਰੋ). Raga Maaroo 5, Solhaa 12, 4:1 (P: 1083).
|
SGGS Gurmukhi-English Dictionary |
1. practice, do, perform, commit. 2. act according to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕਮਾਉਂਦੇ ਹਨ. ਕਮਾਉਂਦਾ ਹੈ। 2. ਕਮਾਓ. ਅ਼ਮਲ ਵਿੱਚ ਲਿਆਓ. “ਕੁਰਾਣੁ ਕਤੇਬ ਦਿਲ ਮਾਹਿ ਕਮਾਹੀ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|