Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kameen. ਤੁਛ, ਘਟੀਆ, ਨੀਚ। low, base. ਉਦਾਹਰਨ: ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥ Raga Malaar 1, Vaar 27ਸ, 1, 2:3 (P: 1291).
|
Mahan Kosh Encyclopedia |
(ਕਮੀਨਾ, ਕਮੀਨੋ) ਫ਼ਾ. [کمِین] ਵਿ. ਥੋੜਾ. ਤੁੱਛ। 2. ਅਦਨਾ. ਘਟੀਆ. ਨੀਚ. “ਮਨ ਕਮੀਨ ਕਮਤਰੀਨ.” (ਮਃ ੧ ਵਾਰ ਮਲਾ) “ਬਿਨਸੇ ਤਨ ਤੇ ਸਬ ਕਾਮ ਕਮੀਨੋ.” (ਗੁਰੁਸੋਭਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|