Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kar-u. 1. ਕਰਦਾ ਹਾਂ, ਕਾਰਜ ਕਰਨਾ, ਸਹਾਇਕ ਕ੍ਰਿਆ। 2. ਕਰਮ, ਧਰਤੀ ਨੂੰ ਮਿਣਨ ਦੀ ਇਕ ਇਕਾਈ। 1. make (supplication), auxiliary verb. 2. unit of land measurement. ਉਦਾਹਰਨਾ: 1. ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥ (ਮੈਂ ਕਰਦਾ ਹਾਂ). Raga Goojree 4, Sodar, 4, 1:1 (P: 10). ਅਧਿਕ ਬਿਥਾਰ ਕਰਉ ਕਿਸੁ ਕਾਮਿ ॥ (ਮੈਂ ਕਿਸ ਕੰਮ ਧਿਆਵਾਂ). Raga Gaurhee 1, 8, 3:2 (P: 153). ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥ (ਕਾਰਜ ਕਰਨਾ). Raga Aaasaa 4, 66, 1:1 (P: 369). 2. ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥ Raga Parbhaatee 1, Asatpadee 4, 3:1 (P: 1344).
|
SGGS Gurmukhi-English Dictionary |
[Var.] From Kara; P. v. (from Karanā) do
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕਰਣਾ. “ਕਰਉ ਸੇਵਾ ਗੁਰੁ ਲਾਗਉ ਚਰਨ.” (ਧਨਾ ਅ: ਮਃ ੫) 2. ਨਾਮ/n. ਕਰਮ. ਕ਼ਦਮ. ਡਿੰਘ. ਡੇਢ ਗਜ਼ ਪ੍ਰਮਾਣ. “ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ.” (ਪ੍ਰਭਾ ਅ: ਮਃ ੧) 3. ਕਰਉਂ. ਕਰਦਾ ਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|