Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karakraa. ਖਸਤਾ; ਪੇਠੇ ਦਾ ਕੜਾਹ (ਮਹਾਨਕੋਸ਼)। crisp; pudding of gourd. ਉਦਾਹਰਨ: ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥ Raga Aaasaa, Kabir, 14, 4:1 (P: 479).
|
Mahan Kosh Encyclopedia |
ਭੁਰਭੁਰਾ। 2. ਦੇਖੋ- ਅਕਰਕਰਾ। 3. ਪੇਠਾਪਾਕ. ਕਰਕਾਰੁ (ਪੇਠੇ) ਦੀ ਮਿਠਾਈ. ਪੇਠੇ ਦਾ ਕੜਾਹ. “ਭਾਤੁ ਪਹਿਤਿ ਅਰੁ ਲਾਪਸੀ ਕਰਕਰਾ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|