Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karcʰʰee. ਕੜਛੀ, ਸਬਜ਼ੀ ਆਦਿ ਬਣਾਨ ਅਥਵਾ ਪਰੋਸਨ ਲਈ ਵਰਤਿਆ ਜਾਂਦਾ ਸਾਧਨ। ladle, large spoon. ਉਦਾਹਰਨ: ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥ Raga Basant, Kabir, 7, 3:2 (P: 1195).
|
Mahan Kosh Encyclopedia |
(ਕਰਛਾ) ਸੰ. कररक्ष- ਕਰਰਕ੍ਸ਼. ਨਾਮ/n. ਕੜਛਾ-ਕੜਛੀ. “ਰਿਸ ਤੇ ਕਰਛਾ ਤਪਤ ਉਠਾਯੋ.” (ਗੁਪ੍ਰਸੂ) “ਜੂਠੀ ਕਰਛੀ ਪਰੋਸਨ ਲਾਗਾ.” (ਬਸੰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|