Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaj. ਕਰਜ਼ਾ, ਲਿਆ ਹੁਦਾਰ। debt. ਉਦਾਹਰਨ: ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥ Raga Gaurhee 4, 59, 2:1 (P: 171). ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥ (ਭਾਵ ‘ਪਾਪਾਂ’ ਰੂਪੀ ਕਰਜ਼ ਤੇ ਕਰਜ਼ ਮੰਗਨ ਵਾਲੇ ਭਾਵ ਜਮਦੂਤ). Raga Nat-Naraain 4, Asatpadee 2, 7:2 (P: 981).
|
Mahan Kosh Encyclopedia |
ਸੰ. ਨਾਮ/n. ਨੌਂਹ, ਜੋ ਕਰ (ਹੱਥ) ਤੋਂ ਪੈਦਾ ਹੁੰਦੇ ਹਨ. ਨਾਖ਼ੂਨ. “ਕਰਜ ਅਰੁਣ ਜਿਮ ਨਗ ਹ੍ਵੈਂ ਸੂਚੇ.” (ਨਾਪ੍ਰ) 2. ਅ਼. [قرض] ਕ਼ਰਜ਼. ਰਿਣ. ਉਧਾਰ. “ਹਮ ਕਰਜ ਗੁਰੂ ਬਹੁ ਸਾਢੇ.” (ਗਉ ਮਃ ੪) ਅਸੀਂ ਗੁਰੂ ਤੋਂ ਬਹੁਤ ਰਿਣ ਚੁੱਕਿਆ ਹੈ. ਦੇਖੋ- ਸਾਢੇ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|