Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaṇhaar⒰. ਕਾਰਜ ਕਰਨ ਵਾਲਾ, ਕਾਰਜ ਕਰਤਾ। doer, executor. ਉਦਾਹਰਨ: ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥ Raga Sireeraag 5, 98, 4:1 (P: 52). ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ (ਪ੍ਰਭੂ, ਪਰਮਾਤਮਾ). Raga Sorath 5, 18, 2:1 (P: 613).
|
SGGS Gurmukhi-English Dictionary |
creator, doer, executor.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਰਣਹਾਰ) ਵਿ. ਕਰਤਾ. ਕਰਨ ਵਾਲਾ. ਕਰਤਾਰ. “ਕਰਣਹਾਰ ਪ੍ਰਭੁ ਹਿਰਦੈ ਵੂਠਾ.” (ਰਾਮ ਮਃ ੫) “ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|