Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaṇaᴺ. 1. ਕਰਦੇ ਹਨ। 2. ਜਾਗ ਪੈਣਾ। 3. ਕਾਰਜ ਕਰਨ ਵਾਲਾ, ਕਾਰਜ ਕਰਤਾ। 1. make. 2. awakened. 3. doer, executor. ਉਦਾਹਰਨਾ: 1. ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥ Raga Jaitsaree 5, Vaar 4, Salok, 5, 1:1 (P: 706). 2. ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥ (ਪ੍ਰਗਟ ਹੋਣਾ). Raga Jaitsaree 5, Vaar 15, Salok, 5, 1:1 (P: 709). 3. ਅਵਲੋਕੵਾ ਬ੍ਰਹਮੁ ਭਰਮੁ ਸਭੁ ਛੁਟਕੵਾ ਦਿਬੵ ਦ੍ਰਿਸੵ ਕਾਰਣ ਕਰਣੰ ॥ Sava-eeay of Guru Ramdas, Gayand, 3:5 (P: 1402).
|
|