Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karṫi-aa. 1. ਕਰਦਿਆਂ, ਕਰਦੇ ਹੋਇਆਂ। 2. ਕੀਤਾ ਹੋਇਆ। 1. doing, performing. 2. actions, doings. ਉਦਾਹਰਨਾ: 1. ਧੰਧਾ ਕਰਤਿਆ ਅਨਦਿਨੁ ਵਿਹਾਨਾ ॥ Raga Gaurhee 3, 26, 1:4 (P: 159). 2. ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥ Raga Gaurhee 4, Vaar 15, Salok, 4, 1:3 (P: 308).
|
Mahan Kosh Encyclopedia |
ਵਿ. ਕਾਰਿਤ. ਕਰਾਇਆ ਹੋਇਆ. “ਕੀਤਾ ਕਰਤਿਆ ਓਸ ਦਾ ਸਭੁ ਗਇਆ.” (ਮਃ ੪ ਵਾਰ ਗਉ ੧) ਕ੍ਰਿਤ ਅਤੇ ਕਾਰਿਤ ਸਭ ਨਿਸਫਲ ਹੋਇਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|