Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karḋaa. 1. ਲੈਂਦਾ (ਭਾਵ)। 2. ‘ਕਰਨ’ ਦਾ। ‘ਦੁਤਯ ਪੁਰਖ’ ਵਾਲਾ ਰੂਪ। 1. takes. 2. enacts. ਉਦਾਹਰਨਾ: 1. ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ (ਖ਼ਬਰ ਲੈਂਦਾ ਹੈ). Raga Sireeraag 3, 36, 5:3 (P: 27). 2. ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥ Raga Raamkalee 5, Vaar 2:5 (P: 957).
|
|