Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karḋé. ਕਰਦਿਆਂ, ਕਰਨ ਕਰਕੇ; ‘ਕਰਨ’ ਦਾ ‘ਦੁਤਯ ਪੁਰਖ’ ਵਾਲਾ ਰੂਪ। doing, committing. ਉਦਾਹਰਨ: ਰੋਗ ਬਿਆਪੇ ਕਰਦੇ ਪਾਪ ॥ (ਕਰਦਿਆਂ, ਕਰਨ ਕਰਕੇ). Raga Gaurhee 5, 168, 3:1 (P: 199). ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥ Salok 3, 34:2 (P: 1416). ਉਦਾਹਰਨ: ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥ (ਕਰਦੇ ਹਨ). Raga Goojree 3, Vaar 12, Salok, 3, 2:7 (P: 513).
|
|