Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karpaaṫee. ਹੱਥ ਨੂੰ ਪਾਤਰ (ਭਾਂਡਾ) ਬਣਾ ਕੇ ਵਰਤਨ ਵਾਲਾ। one who uses his hand as a vessel/pot, leaf-plate. ਉਦਾਹਰਨ: ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥ Raga Sorath 5, Asatpadee 3, 2:1 (P: 641).
|
SGGS Gurmukhi-English Dictionary |
user his hands as begging bowls.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. करपात्रिन्- ਕਰਪਾਤ੍ਰੀ. ਵਿ. ਜੋ ਹੱਥ ਨੂੰ ਹੀ ਪਾਤ੍ਰ ਰਖਦਾ ਹੈ. ਬਿਨਾ ਹੱਥ ਤੋਂ ਹੋਰ ਪਾਤ੍ਰ ਦਾ ਤ੍ਯਾਗੀ. “ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ.” (ਸੋਰ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|