Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karman. 1. ਕਰਮ/ਸ਼ੁਭ ਕਾਰਜ ਕਰਨ ਵਾਲੇ। 2. ਕੰਮਾਂ/ਕਾਰਜਾਂ ਤੋਂ। 1. doing good deeds. 2. deeds. ਉਦਾਹਰਨਾ: 1. ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥ Raga Goojree 5, Asatpadee 1, 7:1 (P: 507). 2. ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥ Raga Sorath 5, Asatpadee 3, 8:1 (P: 642).
|
|