Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karmee. 1. ਕਰਮਾ/ਕੀਤੇ ਕੰਮਾਂ ਕਰਕੇ। 2. ਬਖ਼ਸ਼ਿਸ਼ ਸਦਕਾ। 3. (ਚੰਗੇ) ਭਾਗਾਂ ਨਾਲ। 4. ਕਰਮਕਾਂਡੀ। 5. ਕਰਮ ਕਾਂਡ ਕੀਤਿਆਂ। 1. dees, actions. 2. by grace. 3. good fortune. 4. ritualist. 5. rituals. ਉਦਾਹਰਨਾ: 1. ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰੁ ॥ Japujee, Guru Nanak Dev, 4:6 (P: 2). ਕਰਮੀ ਕਰਮੀ ਹੋਇ ਵੀਚਾਰੁ ॥ Japujee, Guru Nanak Dev, 34:6 (P: 7). 2. ਨਾਨਕ ਨਦਰੀ ਕਰਮੀ ਦਾਤਿ ॥ Japujee, Guru Nanak Dev, 24:16 (P: 5). 3. ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥ Raga Sireeraag 4, Vaar 13, Salok, 3, 2:4 (P: 88). 4. ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ ॥ Raga Goojree 3, Asatpadee 1, 4:1 (P: 506). 5. ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥ Raga Raamkalee 3, Anand, 18:1 (P: 919).
|
SGGS Gurmukhi-English Dictionary |
[Var.] From Karama
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕਰਮਾਂ ਕਰਕੇ. ਕਰਮੋਂ ਸੇ. “ਕਰਮੀ ਸਹਜੁ ਨ ਊਪਜੈ.” (ਅਨੰਦੁ) 2. ਕਰਮਕਰਤਾ। 3. ਕਰਮਕਾਂਡੀ। 4. ਕਰੀਮ. ਬਖ਼ਸ਼ਿਸ਼ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|