Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karlaa. ਰਸਤਾ। way, method. ਉਦਾਹਰਨ: ਕਹਨ ਕਹਾਵਨ ਇਹੁ ਕੀਰਤਿ ਕਰਲਾ ॥ (‘ਮਹਾਨ ਕੋਸ਼’ ਇਸ ਦੇ ਅਰਥ ‘ਸ਼ਬਦ’, ‘ਧੁਨੀ’ ਅਤੇ ‘ਗੁਰੂ ਗਿਰਾਰਥ’ ‘ਕਰਤੇ ਹੈਂ’ ਕਰਦਾ ਹੈ). Raga Sireeraag 5, 96, 3:1 (P: 51).
|
SGGS Gurmukhi-English Dictionary |
way, method.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਰਲ) ਸਿੰਧੀ. ਧੁਨਿ. ਸ਼ਬਦ. “ਕਹਨ ਕਹਾਵਨ ਇਹੁ ਕੀਰਤਿ ਕਰਲਾ.” (ਸ੍ਰੀ ਮਃ ੫) 2. ਮਾਰਗ. ਰਸਤਾ. “ ਸਾਹਿਬ ਕਾ ਫੁਰਮਾਣ ਹੋਇ ਉਠੀ ਕਰਲੈ ਪਾਹਿ.” (ਮਃ ੨ ਵਾਰ ਸਾਰ) 3. ਪਹਾ-ਤਮਾਸ਼ਾ। 4. ਨ੍ਰਿਤ੍ਯ. ਨਾਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|