Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaa. 1. ਕੀਤਾ। 2. ਕਲਾ, ਖੇਡ, ਵਿਚਾਰ। 3. ਮੈਂ ਕਰਾਂ। 1. did. 2. affairs, desires. 3. may sing. ਉਦਾਹਰਨਾ: 1. ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ Raga Gaurhee 5, Baavan Akhree, 1 Salok:6 (P: 250). 2. ਸਭ ਤਜੀ ਮਨੈ ਕੀ ਕਾਮ ਕਰਾ ॥ Raga Aaasaa 5, 153, 2:2 (P: 408). 3. ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰਿ ਦੇਹੁ ਮਤੀ ਜਸੁ ਕਰਾ ॥ Raga Bilaaval 4, 3, 2:1 (P: 799).
|
SGGS Gurmukhi-English Dictionary |
[n. 2. v.] (from Sk. Kara) tax. 2. (from P. Karanā) do
SGGS Gurmukhi-English Data provided by
Harjinder Singh Gill, Santa Monica, CA, USA.
|
English Translation |
v. imperative form of ਕਰਾਉਣਾ get (this) done.
|
Mahan Kosh Encyclopedia |
ਦੇਖੋ- ਕਲਾ. “ਸਭ ਤਜੀ ਮਨੈ ਕੀ ਕਾਮਕਰਾ.” (ਆਸਾ ਮਃ ੫) “ਗ੍ਵਾਰਨਿ ਚੰਦਕਰਾ ਸੀ.” (ਕ੍ਰਿਸਨਾਵ) ਗੋਪੀ ਚੰਦ੍ਰਮਾਂ ਦੀ ਕਲਾ ਜੇਹੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|