Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karaavan. ਕਰਵਾਉਣ ਵਾਲਾ, ਕਰਾ ਸਕਨ ਵਾਲਾ। prompter. ਉਦਾਹਰਨ: ਕਰਨ ਕਰਾਵਨ ਸਭੁ ਕਿਛੁ ਏਕੈ ॥ Raga Gaurhee 5, Asatpadee 1, 8:1 (P: 236). ਉਦਾਹਰਨ: ਆਪੇ ਕਰਨ ਕਰਾਵਨ ਜੋਗੁ ॥ (ਕਰਵਾਉਣ ਦੇ). Raga Gaurhee 5, Sukhmanee 9, 8:3 (P: 275).
|
Mahan Kosh Encyclopedia |
ਕ੍ਰਿ. ਕਰਾਉਣਾ। 2. कृ- ਕ੍ਰਿ (ਨਾਸ਼) ਕਰਾਉਣਾ. ਲੈ ਕਰਨਾ. ਦੇਖੋ- ਕ੍ਰਿ. ਧਾ. “ਆਪਿ ਉਪਾਵਨ, ਆਪਿ ਸਧਰਨਾ। ਆਪ ਕਰਾਵਨ, ਦੋਸ ਨ ਲੈਨਾ.” (ਬਿਲਾ ਮਃ ੫) ਆਪਿ ਪੈਦਾ ਕਰਨਾ, ਆਪ ਅਧਾਰ ਸਹਿਤ ਕਰਨਾ (ਪਾਲਨਾ), ਆਪ ਨਾਸ਼ ਕਰਾਉਣਾ ਅਤੇ ਦੋਸ਼ ਨਾ ਲੈਣਾ. ਭਾਵ- ਨਿਰਲੇਪ ਰਹਿਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|