Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karee-aa. 1. ਕੀਤੀ, ਬਣਾਈ, ਸਾਜੀ। 2. ਮਲਾਹ, ਕਰ (ਚੱਪੂ) +ਧਾਰੀ। 3. ਕੀਤਾ, ਜਪਿਆ। 4. ਕਰਤਾ, ਕਰਨ ਵਾਲਾ, (ਮਹਾਨਕੋਸ਼)। 1. made, fashioned. 2. boatman. 3. uttered. 4. creator. ਉਦਾਹਰਨਾ: 1. ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥ Raga Gaurhee 5, 126, 4:1 (P: 206). ਉਦਾਹਰਨ: ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ॥ (ਬਣਾਈਆਂ ਹਨ). Raga Soohee 5, 44, 1:1 (P: 746). 2. ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥ Raga Gaurhee, Kabir, 69, 1:2 (P: 338). 3. ਤਉ ਮੈ ਹਰਿ ਹਰਿ ਕਰੀਆ ॥ (ਜਪਿਆ). Raga Bihaagarhaa 5, 1, 1:1 (P: 537). ਤਹਾ ਆਨਦ ਕਰੀਆ ॥ (ਕਰਦਾ ਹੈ). Raga Soohee 5, 44, 1:4 (P: 746). 4. ਗੁਰੂ ਸਮਰਥੁ ਗਹਿ ਕਰੀਆ ਧ੍ਰਵ ਬੁਧਿ ਸੁਮਤਿ ਸਮੑਾਰਨ ਕਉ ॥ Sava-eeay of Guru Ramdas, Kal-Sahaar, 2:2 (P: 1404).
|
SGGS Gurmukhi-English Dictionary |
1. (aux. v.) did, performed, made, created; said. 2. boatman.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਕਰਣਧਾਰ. ਕਰ (ਪਤਵਾਰ) ਧਰੀਆ. ਮਲਾਹ. “ਤੁਹੀ ਦਰੀਆ ਤੁਹੀ ਕਰੀਆ.” (ਗਉ ਕਬੀਰ) “ਕਰੀਆ ਜੌ ਬੋਰੈ ਨਾਵ, ਕਹੋ ਕੈਸੇ ਪਾਵੈ ਪਾਰ.” (ਭਾਗੁਕ) 2. ਵਿ. ਕਰਨ ਵਾਲਾ. ਕਰਤਾ. “ਕਰੀਆ ਧ੍ਰੁਵਬੁਧਿ”. (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|