Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karee-æ. 1. ਕਰੀਏ। 2. ਕਰੋ। 3. ਕਰਨੀ ਚਾਹੀਦੀ ਹੈ। 1. ponder; practiced. 2. show. 3. have. ਉਦਾਹਰਨਾ: 1. ਮੇਰੇ ਮਨ ਗੁਰੁ ਗੁਰੁ ਸਦ ਕਰੀਐ ॥ (ਜਪੀਏ). Raga Gaurhee 5, 153, 1:1 (P: 213). ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥ (ਕੀਤਾ ਜਾਵੇ). Raga Gaurhee 5, Baavan Akhree, 26:3 (P: 255). ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ (ਕਰੀਦੀ ਹੈ). Raga Aaasaa, Kabir, 8, 2:1 (P: 477). 2. ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ ॥ Raga Gaurhee 1, Asatpadee 16, 8:1 (P: 228). ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥ Raga Bilaaval 5, 11, 4:1 (P: 804). 3. ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥ Salok, Kabir, 93:1 (P: 1369).
|
|