Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kareejæ. ਕਰਦਾ, ਮਾਣਦਾ। makes, perform, revels. ਉਦਾਹਰਨ: ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥ (ਕਰੋ). Raga Maajh 5, 29, 4:1 (P: 103). ਕਹੁ ਕਬੀਰ ਬਹੁ ਕਾਇ ਕਰੀਜੈ ॥ (ਕਾਹਦੇ ਲਈ ਕਰਨਾ ਹੈ). Raga Gaurhee, Kabir, 5, 4:1 (P: 324). ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥ (ਕਰੀਏ). Raga Goojree 5, Asatpadee 1, 1:2, (P: 507). ਖਾਜੈ ਪੈਝੈ ਰਲੀ ਕਰੀਜੈ ॥ (ਕਰਦਾ ਹੈ). Raga Maaroo 1, Solhaa 7, 13:1 (P: 1027).
|
|