Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kar⒰. 1. ਹਥ। 2. ਮਸੂਲ, ਟੈਕਸ। 3. ਕਰੋ। 1. hand. 2. tax, toll. 3. do perform, make, effect, adopt. ਉਦਾਹਰਨਾ: 1. ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨ ਧਾਵੈ ਨਹ ਮਰੀ ॥ Raga Sireeraag 5, Chhant 3, 5:4 (P: 81). 2. ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥ Raga Maajh 3, Asatpadee 29, 5:1 (P: 127). 3. ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ Raga Gaurhee 9, 9, 2:1 (P: 220). ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥ Raga Soohee Ravidas, 1, 3:4 (P: 793). ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥ (ਧਾਰਨ ਕਰੋ). Sava-eeay of Guru Ramdas, Nal-y, 8:3 (P: 1399). ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥ (ਜਪੋ). Sava-eeay of Guru Ramdas, Nal-y, 9:1 (P: 1399).
|
SGGS Gurmukhi-English Dictionary |
1. hand. 2. (aux. v.) do, perform, have. 3. (aux. v.) by doing. 4. tax.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
ਦੇਖੋ- ਕਰ. “ਅਹਿਕਰੁ ਕਰੇ ਸੁ ਅਹਿਕਰੁ ਪਾਏ.” (ਵਾਰ ਮਾਰੂ ੨ ਮਃ ੫) ਇਸ ਹੱਥ ਨਾਲ ਕਰੇ ਅਤੇ ਉਸੇ ਹੱਥ ਨਾਲ ਫਲ ਪਾਵੇ। 2. ਸੰ. ਕਰ. ਟੈਕਸ. ਦੇਖੋ- ਕਰ 3. “ਗਊ ਬਿਰਾਹਮਣ ਕਉ ਕਰੁ ਲਾਵਹੁ.” (ਵਾਰ ਆਸਾ) ਦੇਖੋ- ਰਾਜਕਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|