Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Karoo-aa. ਕੌੜਾ। bitter. ਉਦਾਹਰਨ: ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥ Raga Gaurhee 4, 61, 4:2 (P: 171).
|
SGGS Gurmukhi-English Dictionary |
bitter.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਰੁਵਾ) ਵਿ. ਕਟੁ. ਕੜਵਾ. ਕੌੜਾ. “ਲਗਿ ਸੰਗਤਿ ਕਰੂਆ ਮੀਠਾ.” (ਗਉ ਮਃ ੪) 2. ਸੰ. ਕਰਕ. ਨਾਮ/n. ਮਿੱਟੀ ਦਾ ਪਾਤ੍ਰ. ਘੜਾ. ਦੇਖੋ- ਕਰੂਆਚੌਥ। 3. ਸੰ. ਕਵਲ. ਗ੍ਰਾਸ. ਬੁਰਕੀ. “ਲਾਯਕ ਹੈਂ ਤੁਮਰੇ ਮੁਖ ਕੀ ਕੂਰਆ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|