Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaljug⒤. ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਸ੍ਰਿਸ਼ਟੀ ਦੇ ਆਰੰਭ ਤੋਂ ਸਾਰੇ ਸਮੇਂ ਨੂੰ ਚਹੁੰ ਜੁੱਗਾਂ ਵਿਚ ਵੰਡਿਆ ਹੋਇਆ ਹੈ। ਸਤਜੁਗ, ਤ੍ਰੇਤਾ, ਦੁਆਪਰ ਤੇ ਕਲਜੁਗ। ਵਰਤਮਾਨ ਸਮਾਂ ਕਲਜੁਗ ਦਾ ਮੰਨਿਆ ਜਾਂਦਾ ਹੈ। age of vice, according hindu mythology beginning from the origin of the earth the time has been divided into 4 periods, Kaliyug is the fourth period. ਉਦਾਹਰਨ: ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥ (ਕਲਜੁਗ ਅੰਦਰ/ਵਿਚ). Raga Aaasaa 1, Vaar 13, Salok, 1, 1:6 (P: 470).
|
SGGS Gurmukhi-English Dictionary |
in this dark age (Kal Yug), in this world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|