Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kalaṫ⒰. ਪਤਨੀ, ਵਹੁਟੀ, ਇਸਤਰੀ। wife, better half, life partner.
ਉਦਾਹਰਨ:
ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ Raga Sireeraag 4, 70, 1:2 (P: 41).
ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥ (‘ਮਹਾਨ ਕੋਸ਼’ ਇਥੇ ‘ਕਲਤੁ’ ਦੇ ਅਰਥ ‘ਇਕਠਾ ਕੀਤਾ ਹੋਇਆ’ ਕਰਦੇ ਹਨ). Raga Sireeraag 4, 70, 1:2 (P: 41).

SGGS Gurmukhi-English Dictionary
wife.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਕਲਤ, ਕਲਤ੍ਰ) ਸੰ. कलत्र. ਨਾਮ/n. ਭਾਰਯਾ. ਵਹੁਟੀ. “ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ.” (ਬਿਲਾ ਅ: ਮਃ ੧) “ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿਸਾਚੈ ਲਾਇ ਤਰਾਈ.” (ਰਾਮ ਅ: ਮਃ ੫) 2. ਚਿੱਤੜ. ਨਿਤੰਬ। 3. ਭਗ। 4. ਦੇਖੋ- ਕਲਿਤ. “ਸੰਪੈ ਹੇਤੁ ਕਲਤੁ ਧਨ ਤੇਰੈ.” (ਭੈਰ ਕਬੀਰ) ਕਲਿਤ (ਜਮਾ ਕੀਤਾ) ਧਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits