Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalaaṇ. ਅਸੀਸਾਂ ਦੇ ਅਥਵਾ ਬੰਸਾਵਲੀ ਦਾ ਉਚਾਰਣ ਕਰਕੇ ਮੰਗਣਾ, ਜਸ ਕਰਨਾ। eulogist. ਉਦਾਹਰਨ: ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ Raga Soohee 3, Vaar 14, Salok, 1, 2:1 (P: 790).
|
English Translation |
n.f. laudatory recital of pedigree by bard or herald.
|
Mahan Kosh Encyclopedia |
(ਕਲਾਣਿ) ਸੰ. ਕਲ੍ਯਾਣ. ਨਾਮ/n. ਕੁਸ਼ਲ. ਮੰਗਲ। 2. ਆਸ਼ੀਰਵਾਦ. ਅਸੀਸ। 3. ਵਿਰਦ (ਬਿਰਦ), ਜੋ ਕਲ੍ਯ (ਸਵੇਰ ਵੇਲੇ) ਉਚਾਰਣ ਕਰੀਦਾ ਹੈ, ਭੱਟ ਆਦਿਕਾਂ ਦਾ ਕਹਿਆ ਹੋਇਆ ਸੁਯਸ਼. “ਤੁਧੁ ਸਚੇ ਸੁਬਹਾਨ ਸਦਾ ਕਲਾਣਿਆ.” (ਮਃ ੧ ਵਾਰ ਮਾਝ) “ਬਾਂਗਾਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ.” (ਮਃ ੧ ਵਾਰ ਸੂਹੀ) ਦੇਖੋ- ਬੁਰਗੂ। 2. ਕ੍ਰਿ.ਵਿ. ਕਲਾਣ (ਉਸਤਤਿ) ਕਰਕੇ. ਮਹਿਮਾ ਗਾਕੇ. “ਸਚਾ ਖਸਮੁ ਕਲਾਣਿ ਕਮਲੁ ਵਿਗਸਿਆ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|