Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalaalan⒤. 1. ਸ਼ਰਾਬ ਵੇਚਣ/ਪਿਆਉਣ ਵਾਲੀ। 2. ਸ਼ਰਾਬ ਕੱਢਣ ਵਾਲੀ ਮੱਟੀ। 1. bar woman. 2. vat, vessal. ਉਦਾਹਰਨਾ: 1. ਸਹਜ ਕਲਾਲਨਿ ਜਉ ਮਿਲਿ ਆਈ ॥ Raga Gaurhee, Kabir, 27, 2:1 (P: 328). 2. ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥ Raga Raamkalee, Kabir, 1, 1:1 (P: 968).
|
SGGS Gurmukhi-English Dictionary |
1. woman selling alcohol, bar-maid. 2. alcohol container.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਲਾਰ, ਕਲਾਰੀ, ਕਲਾਲ, ਕਲਾਲਨ, ਕਲਾਲਨੀ, ਕਲਾਲੀ) ਸੰ. ਕਲ੍ਯਪਾਲ-ਕਲਾਲ. ਕਲ੍ਯ-ਪਾਲੀ. ਕਲਾਲੀ. “ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ.” (ਰਾਮ ਕਬੀਰ) ਕਲਾਲੀ ਤੋਂ ਭਾਵ- ਆਤਮਪਰਾਇਣ ਵ੍ਰਿੱਤਿ ਹੈ। 2. ਕਲਾਲ ਦੀ ਉਹ ਮੱਟੀ ਜਿਸ ਵਿੱਚ ਲਾਹਣ ਤਿਆਰ ਕਰਦਾ ਹੈ. “ਕਾਇਆ ਕਲਾਲਨਿ ਲਾਹਨਿ ਮੇਲਉ.” (ਰਾਮ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|