Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kalaalee. ਸ਼ਰਾਬ ਦੀ ਮੱਟੀ। vat, vessel in which wine is stored. ਉਦਾਹਰਨ: ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥ Raga Raamkalee, Kabir, 1, 1:2 (P: 969).
|
Mahan Kosh Encyclopedia |
(ਕਲਾਰ, ਕਲਾਰੀ, ਕਲਾਲ, ਕਲਾਲਨ, ਕਲਾਲਨਿ, ਕਲਾਲਨੀ) ਸੰ. ਕਲ੍ਯਪਾਲ-ਕਲਾਲ. ਕਲ੍ਯ-ਪਾਲੀ. ਕਲਾਲੀ. “ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ.” (ਰਾਮ ਕਬੀਰ) ਕਲਾਲੀ ਤੋਂ ਭਾਵ- ਆਤਮਪਰਾਇਣ ਵ੍ਰਿੱਤਿ ਹੈ। 2. ਕਲਾਲ ਦੀ ਉਹ ਮੱਟੀ ਜਿਸ ਵਿੱਚ ਲਾਹਣ ਤਿਆਰ ਕਰਦਾ ਹੈ. “ਕਾਇਆ ਕਲਾਲਨਿ ਲਾਹਨਿ ਮੇਲਉ.” (ਰਾਮ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|